Achievehappily: Self improvement health & wellness

Achievehappily: Self improvement health & wellness

@achievehappily · 196K subscribers · 1,064 videos · Hindi

Hi everyone! Welcome to my youtube page. I have started video and audio podcast in punjabi I'm Gurikbal Singh, ICF certified coach. My purpose of this page i…

Episodes

23:28

Forgetfulness or Dementia? Early Signs Every Family Should Know | Gurikbal Singh | Ekpreet Kaur

3.5K views · 2w ago · 23:28

Guest: Ekpreet Kaur

ਕੀ ਵਾਰ-ਵਾਰ ਭੁੱਲਣਾ ਸਿਰਫ਼ ਉਮਰ ਦਾ ਅਸਰ ਹੈ, ਜਾਂ ਡਿਮੈਂਸ਼ੀਆ ਦੀ ਸ਼ੁਰੂਆਤੀ ਨਿਸ਼ਾਨੀ? ਇਸ Punjabi conversation ਵਿੱਚ nurse Preet Kaur ਨਾਲ ਗੱਲਬਾਤ ਹੈ ਕਿ ਡਿਮੈਂਸ਼ੀਆ ਕੀ ਹੈ, ਕਿਹੜੀਆਂ ਤਬਦੀਲੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ, ਅਤੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਹਾਇਤਾ ਕਿਵੇਂ ਦੇ ਸਕਦੇ ਹਨ।

11:22

OVERTHINKING ਛੱਡੋ, ਤੇ ਜ਼ਿੰਦਗੀ ਦੇ ਨਜ਼ਾਰੇ ਲਓ | Achieve Happily | Gurikbal Singh

28K views · 2mo ago · 11:22

Guest: Gurikbal Singh

ਹਰ ਇਨਸਾਨ ਹੱਕ ਰੱਖਦਾ ਹੈ ਕਿ ਉਸ ਦੀ ਜ਼ਿੰਦਗੀ ਜ਼ਿਆਦਾ ਤੇ ਬੇਲੋੜਾ ਸੋਚਣ ਦੇ ਸ਼ਿਕੰਜੇ ਤੋਂ ਅਜ਼ਾਦ ਹੋਵੋ। ਇਹ ਵੀਡੀਓ ਤੁਹਾਨੂੰ ਅਜਿਹੇ ਸੌਖੇ ਤਰੀਕਿਆਂ ਦੀ ਜਾਣਕਾਰੀ ਪ੍ਰਦਾਨ ਕਰੇਗਾ ਜਿਹਨਾਂ ਨਾਲ ਤੁਸੀਂ ਬੇਲੋੜੀ ਸੋਚ-ਵਿਚਾਰ ਤਿਆਗ ਕੇ ਆਪਣੇ ਟੀਚਿਆਂ ਵੱਲ੍ਹ ਵੱਡੇ ਕਦਮ ਤੇਜ਼ੀ ਨਾਲ ਚੁੱਕਣ ਦਾ ਹੁਨਰ ਹਾਸਲ ਕਰ ਸਕੋਗੇ। ਇਸ ਵੀਡੀਓ ਨੂੰ ਖੁਦ ਵੀ ਦੇਖੋ ਤੇ ਹੋਰਾਂ ਨਾਲ ਵੀ ਸਾਂਝਾ ਕਰੋ ਤਾਂ ਕਿ ਤੁਸੀਂ ਅਤੇ ਤੁਹਾਡੇ ਅਜ਼ੀਜ਼ਾਂ ਦੀ ਜ਼ਿੰਦਗੀ ਸਕਾਰਾਤਮਕਤਾ ਨਾਲ ਭਰਪੂਰ ਬਣੇ।

7:56

ਸਿਰਫ਼ 9 ਮਿੰਟ, ਆਪਣੀਆਂ ਖ਼ੂਬੀਆਂ ਪਛਾਣੋ ਤੇ ਛਾ ਜਾਓ | Achieve Happily | Gurikbal Singh

9.2K views · 2mo ago · 7:56

Guest: Gurikbal Singh

Mental Health | Achieve Happily | Gurikbal Singh | Punjabi Podcast | #punjabimotivation #punjabi #punjab #feelbetter ਆਪਣੀਆਂ ਖ਼ੂਬੀਆਂ, ਆਪਣੇ ਅੰਦਰ ਲੁਕੀਆਂ ਤਾਕਤਾਂ ਬਾਰੇ ਸਾਨੂੰ ਬਹੁਤ ਵਾਰੀ ਪਤਾ ਨਹੀਂ ਹੁੰਦਾ। ਸਾਡੇ ਅੰਦਰ ਖ਼ੂਬੀ ਕਿਸੇ ਹੋਰ ਕੰਮ ਨੂੰ ਵਧੀਆ ਕਰਨ ਦੀ ਹੁੰਦੀ ਹੈ ਤੇ ਸਾਰਾ ਜ਼ੋਰ ਕਿਸੇ ਹੋਰ ਕੰਮ 'ਚ ਲਗਾਉਂਦੇ ਰਹਿੰਦੇ ਹਾਂ, ਅਤੇ ਫ਼ੇਰ ਸਾਨੂੰ ਇਹ ਗਿਲਾ ਰਹਿੰਦਾ ਹੈ ਕਿ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਕਾਮਯਾਬ ਪਤਾ ਨਹੀਂ ਕਿਉਂ ਨਹੀਂ ਹੋ ਸਕਿਆ। ਆਪਣੇ ਆਪ ਬਾਰੇ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ ਅਤੇ ਜਦੋਂ ਤੁਸੀਂ ਜਾਗਰੂਕਤਾ ਨਾਲ ਆਪਣੀਆਂ…

5:25

ਤੁਸੀਂ ਇਹ ਕੰਮ ਕੀਤਾ ਤਾਂ ਇਕੱਲੇ ਰਹਿ ਜਾਣਾ | Achieve Happily | Gurikbal Singh

3.6K views · 3mo ago · 5:25

Guest: Gurikbal Singh

"Khushiyan Da Course" Order Now ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ For India Google pay Rs 425/- : +91 98888 22639 For UK, USA, Canada, Australia Digital Partner: Pixilar Studios Enjoy & Stay connected with us!

11:53

ਆਓ, ਚਿੰਤਾ ਤੇ ਉਦਾਸੀ ਨੂੰ ਜ਼ਿੰਦਗੀ 'ਚੋਂ ਬਾਹਰ ਕੱਢੀਏ | Achieve Happily | Gurikbal Singh | @achievehappily

8.9K views · 5mo ago · 11:53

ਲੰਮੇ ਸਮੇਂ ਤੱਕ ਰਹਿਣ ਵਾਲੀ ਉਦਾਸੀ ਜਾਂ ਨਿਰਾਸ਼ਾ ਇੱਕ depressive episode ਦਾ ਰੂਪ ਲੈ ਸਕਦੀ ਹੈ, ਜੋ ਸਾਡੀ ਮਾਨਸਿਕ ਸਿਹਤ ‘ਤੇ ਗਹਿਰਾ ਅਸਰ ਪਾਂਦੀ ਹੈ। ਜਦੋਂ ਇਹ ਹਾਲਤ ਵੱਧਦੀ ਹੈ, ਤਾਂ ਦਿਨਚਰੀ ਅਤੇ ਜੀਵਨ ਦੇ ਹਰ ਪੱਖ ਨੂੰ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ। ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ ਕਿ ਉਦਾਸੀ ਅਤੇ ਚਿੰਤਾ ਦੇ ਸ਼ੁਰੂਆਤੀ ਸੰਕੇਤਾਂ ਨੂੰ ਕਿਵੇਂ ਪਛਾਣਣਾ ਹੈ, ਇਸ ਤੋਂ ਬਚਣ ਦੇ ਤਰੀਕੇ ਕੀ ਹਨ, ਅਤੇ ਇਸ ਹਾਲਤ ਤੋਂ ਬਾਹਰ ਆਉਣ ਲਈ ਕਿਹੜੀਆਂ ਪ੍ਰਭਾਵਸ਼ਾਲੀ ਤਕਨੀਕਾਂ ਮਦਦਗਾਰ ਹੋ ਸਕਦੀਆਂ ਹਨ। ਇਹ ਜਾਣਕਾਰੀ ਤੁਹਾਡੀ ਮਾਨਸਿਕ ਸਿਹਤ ਨੂੰ ਸਮਝਣ ਅਤੇ ਸੁਧਾਰਣ ਵਿੱਚ ਬਹੁਤ ਮਦਦਗਾਰ ਹੋ ਸਕਦੀ…

Showing the 5 most recent episodes. Everything plays right here on Pod Atlas.

Have thoughts about Achievehappily: Self improvement health & wellness? Share them with other listeners.

Discuss this podcast

More Health & Medicine podcasts

← Back to all podcasts